ਧੋਖਾ ਖਾਣ ਤੋਂ ਪਹਿਲ੍ਹਾਂ ਘੋਸ਼ਨਾਵਾਂ ਨੂੰ ਆਜਮਾ ਲੈਣ ਗੁਜਰਾਤ ਅਤੇ ਹਿਮਾਚਲ ਦੇ ਲੋਕ: ਇੱਕ ਹਜ਼ਾਰ ਰੁਪਏ ਹਾਲੇ ਵੀ ਉਡੀਕ ਰਹਿਆਂ ਪੰਜਾਬ ਦੀਆਂ ਮਹਿਲਾਵਾਂ- ਪ੍ਰਤਾਪ ਬਾਜਵਾ

ਗੁਰਦਾਸਪੁਰ, 24 ਅਗਸਤ (ਮੰਨਣ ਸੈਣੀ)। ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੇ ਤੰਜ ਕਸਦਿਆਂ ਕਿਹਾ ਹੈ ਕਿ ਪੰਜਾਬ ਦੀ ਮਹਿਲਾਵਾਂ ਆਪਣੇ ਖਾਤੇ ਵਿੱਚ 1 ਹਜਾਰ ਰੁਪਏ ਦੀ ਰਕਮ ਦੀ ਉਠੀਕ ਕਰ ਰਹੀਆਂ ਹਨ। ਜਿਸ ਦਾ ਵਾਅਦਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ … Continue reading ਧੋਖਾ ਖਾਣ ਤੋਂ ਪਹਿਲ੍ਹਾਂ ਘੋਸ਼ਨਾਵਾਂ ਨੂੰ ਆਜਮਾ ਲੈਣ ਗੁਜਰਾਤ ਅਤੇ ਹਿਮਾਚਲ ਦੇ ਲੋਕ: ਇੱਕ ਹਜ਼ਾਰ ਰੁਪਏ ਹਾਲੇ ਵੀ ਉਡੀਕ ਰਹਿਆਂ ਪੰਜਾਬ ਦੀਆਂ ਮਹਿਲਾਵਾਂ- ਪ੍ਰਤਾਪ ਬਾਜਵਾ